ਮੈਥੇਮੈਟਿਕਸ ਦੀਆਂ ਮੁਫਤ ਕਲਾਸਾਂ

 ਸਾਧਸੰਗਤ ਜੀ ਖ਼ਾਲਸਾ ਦੀਵਾਨ ਦੀ ਡਿਜ਼ੀਟਲ ਲਾਇਬ੍ਰੇਰੀ ਵਿੱਚ ਵੈਡੋ ਗਲੋਬਲ ਅਤੇ ਸਾਇਨੋ ਗਰੁੱਪ ਦੇ ਸਹਿਯੋਗ ਸਦਕਾ ਮੈਥੇਮੈਟਿਕਸ ਦੀਆਂ ਮੁਫਤ ਕਲਾਸਾਂ ਲਗਾਈਆਂ ਜਾ ਰਹੀਆਂ ਹਨ,ਜਿਸ ਵਿੱਚ ਫਾਮ 4 ਅਤੇ ਫਾਮ 5 ਦੇ ਵਿਦਿਆਰਥੀ ਲਾਹਾ ਪ੍ਰਾਪਤ ਕਰ ਰਹੇ ਹਨ।ਕਿਰਪਾ ਕਰਕੇ ਆਪਣੇ ਬੱਚਿਆਂ ਨੂੰ ਉਤਸਾਹਿਤ ਕਰੋ ਕਿ ਕਲਾਸਾਂ ਨੂੰ Join ਕਰਨ।

ਕਲਾਸਾਂ ਹਰ ਮੰਗਲਵਾਰ ਅਤੇ ਹਰ ਵੀਰਵਾਰ ਨੂੰ ਸਮਾਂ ਸ਼ਾਮ 5:30 ਵਜੇ ਖਾਲਸਾ ਦੀਵਾਨ ਦੀ ਡਿਜ਼ੀਟਲ ਲਾਇਬ੍ਰੇਰੀ ਵਿੱਚ ਲੱਗਦੀਆਂ ਹਨ.